ਵਿਗਿਆਨ ਜੋਤ ਮੈਗਜ਼ੀਨ

ਤਰਕਸ਼ੀਲ ਅਤੇ ਵਿਗਿਆਨਿਕ ਵਿਚਾਰਾਂ ਦਾ ਹਾਮੀ 2 ਮਾਸਿਕ ਮੈਗਜ਼ੀਨ ਵਿਗਿਆਨ ਜੋਤ ਤੁਸੀਂ ਘਰ ਬੈਠੇ ਹੀ ਡਾਕ ਰਾਹੀਂ ਮੰਗਵਾ ਸਕਦੇ ਹੋ। ਵਿਗਿਆਨ ਦੇ ਖੇਤਰ ਵਿਚ ਹਰ ਮਹੀਨੇ ਵਾਪਰਨ ਵਾਲੀਆ ਨਵੀਆਂ ਖੋਜਾਂ ਅਤੇ ਆਪਣੇ ਆਲੇ-ਦੁਆਲੇ ਨੂੰ ਅੰਧ-ਵਿਸ਼ਵਾਸਾਂ ਤੋਂ ਮੁਕਤ ਰੱਖਣ ਲਈ ਇਹ ਮੈਗਜ਼ੀਨ ਪੜ੍ਨਾ ਬੇਹੱਦ ਜਰੂਰੀ ਹੈ।ਮੈਗਜ਼ੀਨ ਦਾ ਦੋ ਸਾਲ ਦਾ ਚੰਦਾ 150 ਰੁ: ਹੈ। ਵੀ਼ ਪੀ਼ ਪੀ ਰਾਹੀਂ ਪਹਿਲਾ ਅੰਕ ਮੰਗਵਾਉਣ ਤੋਂ ਬਾਅਦ ਇਹ ਦੋ ਸਾਲ ਲਗਾਤਾਰ ਤੁਹਾਡੇ ਕੋਲ ਪਹੁੰਚਦਾ ਰਹੇਗਾ। ਵੀ਼ ਪੀ਼ ਪੀ ਦਾ ਖਰਚਾ 20 ਰੁ: ਅਲੱਗ ਲੱਗੇਗਾ। ਵਧੇਰੇ ਜਾਣਕਾਰੀ ਲਈ ਸਾਡੇ ਮੋਬਾਇਲ ਨੰ: ਮੋਬਾਇਲ 78377-18723, ਜਾਂ 01679-241744 ‘ਤੇ ਫੋਨ ਕਰਕੇ ਜਾਂ ਚੈੱਟ ਬੌਕਸ ਵਿੱਚ ਆਪਣਾ ਪਤਾ ਤੇ ਸੰਪਰਕ ਨੰਬਰ ਛੱਡ ਕੇ ਵੀ. ਪੀ. ਪੀ ਰਾਹੀਂ ਮੰਗਵਾ ਸਕਦੇ ਹੋ।vm